‘ਆਪ’ ਵਿਧਾਇਕਾਂ ਦਾ ਵਿਵਹਾਰ ਬੇਰਹਿਮ ਅਤੇ ਵਿਘਨਕਾਰੀ, ਖ਼ੁਦ ਹੀ ਕਾਨੂੰਨ ਬਣੇ ਫਿਰਦੇ ਹਨ ਆਪ ਵਿਧਾਇਕ : ਪ੍ਰਤਾਪ ਸਿੰਘ ਬਾਜਵਾ

ਬਾਜਵਾ ਨੇ ਕਿਹਾ ਅਜਿਹੇ ‘ਧੋਖੇਬਾਜ਼ ਕਾਨੂੰਨਸਾਜ਼’ ਪੰਜਾਬ ਦੀ ਅਮਨ-ਕਾਨੂੰਨ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ ਚੰਡੀਗੜ੍ਹ, 23 ਸਤੰਬਰ (ਦਾ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਵਿਵਹਾਰ ਨੂੰ  ਬੇਰਹਿਮ ਅਤੇ ਵਿਘਨਕਾਰੀ ਕਰਾਰ ਦਿੱਤਾ ਹੈ ਅਤੇ ਕਿਹਾ  ਕਿ ਇਸ ਨਾਲ ਸੂਬੇ ਵਿੱਚ … Continue reading ‘ਆਪ’ ਵਿਧਾਇਕਾਂ ਦਾ ਵਿਵਹਾਰ ਬੇਰਹਿਮ ਅਤੇ ਵਿਘਨਕਾਰੀ, ਖ਼ੁਦ ਹੀ ਕਾਨੂੰਨ ਬਣੇ ਫਿਰਦੇ ਹਨ ਆਪ ਵਿਧਾਇਕ : ਪ੍ਰਤਾਪ ਸਿੰਘ ਬਾਜਵਾ